Quincentenary Parkash (Birth) Gurpurab Celebrations of Guru Angad Dev Ji event was celebrated with great enthusiasm and kind cooperation of devotees from all over the world on April 18, 2004 at Khadur Sahib. Many welfare projects in the field of education, religion, sports and environment were planned and initiated to make the event memorable. Nishan-e-Sikhi Charitable Trust (Regd.) got established for the smooth functioning of the welfare projects and the foundation stone of a multi storey building, Nishan-e-Sikhi was laid. Renowned Philanthropist of Singapore, S. Kartar Singh Thakral and his family have generously contributed for the construction of the pentagon shaped building. Famous Architect S. Mohinderjit Singh of Amritsar, Engineer S. Baljit Singh (Jalandhar), Electrical Engineer S. Sarabjit Singh Basur of Ludhiana and head mason S. Karnail Singh supervised and guided the construction work of the building with great devotion. The building has been completed in about five years through Kaar Sewa.
The main object of the Trust is to render selfless service to the people at large and to do welfare activities for the benefit of the public at large in general and handicapped persons suffering from physical and mental illness, old aged persons, poor students or children in particular without any discrimination on the basis of caste, color, creed, gender, religion etc.
Sardar Kartar Singh Thakral from Singapore is making great contribution for humanity. His role in the field of social work is unprecedented. Particularly, he has been making big efforts in the field of education which turns out to be beneficial for the society. Although, he has been living in Singapore since long, he is heartily attached with Punjab which is blessed by Guru Sahib. He always stays ready for giving his kind cooperation for the betterment of the people of his country.It is noteworthy that he and his entire family are deeply attached with Khadur Sahib (district Tarn Taran, Punjab) which is sanctified by the visits of eight Sikh Gurus and second Guru Sri Guru Angad Dev Jee spent around 13 years of Guruship here. Sardar Kartar Singh Thakral Ji and his family made unprecedented contribution in the welfare projects undergoing by Kar Sewa Khadur Sahib with the cooperation of Sikh masses. Following Sikh tradition ‘Daswandh’ taught by Sikh Gurus, he has been contributing sizeable amount since long, setting a unique example before the world.
Baba Sewa Singh, Chairman Nishan-E-Sikhi and Chief Organiser, Kaar Sewa, Khadur Sahib, Distt. Taran Tarn (Punjab) is a multi-dimensional personality, providing green cover to mother Earth to environmental awareness crusader, a religious role model to spirit beyond renovation and construction of historical Sikh Shrines, an educational missionary to promotion of sports, an ardent believer of Sikh traditions to getting setup of a touch screen multimedia museum, a believer of comparative religion study to prepare the young minds to face realities of life, all rolled in to one.
Start using this style on your WordPress sites and make your site more flexible.
ਵਿਦਿਆਰਥੀਆਂ ਨੂੰ ਧਰਮ ਅਧਿਐਨ ਦੇ 5 ਸਾਲਾ ਗੁਰਮਤਿ ਕੋਰਸ ਸਮੇਤ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਧੀਨ ਬੀ.ਏ. ਤੇ ਐਮ.ਏ ਦੀ ਡਿਗਰੀ ਮੁਫਤ ਕਰਵਾਈ ਜਾਂਦੀ ਹੈ, ਇਸ ਦੇ ਨਾਲ ਨਾਲ ਵਿਦਿਆਰਥੀਆਂ ਦੇ ਰਹਿਣ ਵਾਸਤੇ ਹੋਸਟਲ ਦੀ ਸੁਵਿਧਾ ਵੀ ਮੁਫਤ ਦਿੱਤੀ ਜਾਂਦੀ ਹੈ। ਵਿਦਿਆਰਥੀਆਂ ਦੇ ਯੂਨੀਵਰਿਸਟੀ ਆਉਣ-ਜਾਣ ਵਾਸਤੇ ਮੁਫਤ ਬੱਸ ਸਹੂਲਤ ਦਿੱਤੀ ਜਾਂਦੀ ਹੈ। ਇਸ ਇੰਸਟੀਚਿਊਟ ਦੇ 5 ਵਿਦਿਆਰਥੀ ਯੂ.ਜੀ.ਸੀ. ਤੋਂ ਵਜੀਫ਼ਾ ਪ੍ਰਾਪਤ ਕਰਕੇ ਪੀ.ਐਚ.ਡੀ. ਦੀ ਉਚੇਰੀ ਵਿੱਦਿਆ ਪ੍ਰਾਪਤ ਕਰ ਰਹੇ ਹਨ ਅਤੇ ਕੁੱਲ 18 ਵਿਦਿਆਰਥੀ ਯੂ.ਜੀ.ਸੀ. ਨੈੱਟ ਦਾ ਇਮਤਿਹਾਨ ਪਾਸ ਕਰ ਚੁੱਕੇ ਹਨ, 11 ਵਿਦਿਆਰਥੀ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਪੀ.ਐੱਚ.ਡੀ ਕਰ ਰਹੇ ਹਨ। ਬਹੁਤ ਸਾਰੇ ਵਿਦਿਆਰਥੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਚੀਫ਼ ਖ਼ਾਲਸਾ ਦੀਵਾਨ ਅਤੇ ਕਾਰ ਸੇਵਾ ਖਡੂਰ ਸਾਹਿਬ ਦੁਆਰਾ ਕਾਰਜ਼ਸ਼ੀਲ ਵੱਖ-ਵੱਖ ਸਕੂਲ, ਕਾਲਜ ਆਦਿ ਵਿੱਦਿਅਕ ਅਦਾਰਿਆਂ ਵਿੱਚ ਬਤੌਰ ਧਾਰਮਿਕ ਅਧਿਆਪਕ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਕੁਝ ਵਿਦਿਆਰਥੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਚੀਫ਼ ਖ਼ਾਲਸਾ ਦੀਵਾਨ ਵਿੱਚ ਬਤੌਰ ਪ੍ਰਚਾਰਕ ਸੇਵਾਵਾਂ ਨਿਭਾ ਰਹੇ ਹਨ।
ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਆਫ ਸਾਇੰਸ ਐਂਡ ਟਰੇਨਿੰਗ ਦਾ ਮਨੋਰਥ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਉੱਚੇ ਅਹੁਦਿਆਂ ਤੱਕ ਪਹੁੰਚਾਉਣਾ ਹੈ। ਇਸ ਵਿੱਚ ਵਿਦਿਆਰਥੀਆਂ ਨੂੰ ਐਨ.ਡੀ.ਏ., ਯੂ.ਪੀ.ਐਸ.ਸੀ. ਲਿਖਤੀ ਟੈਸਟ ਅਤੇ ਐਸ.ਐਸ.ਬੀ. ਇੰਟਰਵਿਊ ਦੀ ਤਿਆਰੀ ਕਰਵਾਈ ਜਾਂਦੀ ਹੈ, ਜਿਸ ਤਹਿਤ ਹੁਣ ਤੱਕ 16 ਵਿਦਿਆਰਥੀ ਵੱਖ ਵੱਖ ਫੋਰਸਜ਼ ਵਿੱਚ ਉੱਚੇ ਅਹੁਦਿਆਂ ਤੇ ਭਰਤੀ ਹੋ ਚੁੱਕੇ ਹਨ ਅਤੇ 79 ਵਿਦਿਆਰਥੀ ਮਰਚੈਂਟ ਨੇਵੀ ਵਿੱਚ ਆਪਣੀਆਂ ਸੇਵਾਵਾ ਨਿਭਾ ਰਹੇ ਹਨ। ਜਿਨ੍ਹਾਂ ਵਿੱਚੋਂ 3 ਵਿਦਿਆਰਥੀ ਭਾਰਤੀ ਜਲ ਸੈਨਾ ਵਿੱਚ ਬਤੌਰ ਸਬ-ਲੈਫਟੀਨੈਂਟ ਭਰਤੀ ਹੋਏ ਹਨ ਅਤੇ 87 ਵਿਦਿਆਰਥੀਆਂ ਨੇ ਲਿਖਤੀ ਪ੍ਰੀਖਿਆ ਤੇ 24 ਵਿਦਿਆਰਥੀਆਂ ਨੇ ਐਸ.ਐਸ.ਬੀ ਦੀ ਇੰਟਰਵਿਊ ਪਾਸ ਕੀਤੀ ਹੈ।
ਨਿਸ਼ਾਨ-ਏ-ਸਿੱਖੀ ਪ੍ਰੈਪਰੇਟਰੀ ਸੈਟਰ ਫਾਰ ਸਿਵਿਲ ਸਰਵਿਸਿਜ਼ ਵਿੱਚ ਵਿਦਿਆਰਥੀਆਂ ਨੂੰ ਭਾਰਤੀ ਪ੍ਰਸ਼ਾਸਨੀ ਸੇਵਾਵਾ ਵਿੱਚ ਜਾਣ ਲਈ ਤਿਆਰੀ ਕਰਵਾਉਣ ਦੇ ਨਾਲ-ਨਾਲ ਗੁਰੂ ਨਾਨਕ ਦੇਵ ਯੂਨੀਵਰਿਸਟੀ, ਅੰਮ੍ਰਿਤਸਰ ਤੋ ਬੀ.ਏ. ਸ਼ੋਸ਼ਲ ਸਟੱਡੀਜ਼ ਵੀ ਕਰਵਾਈ ਜਾਂਦੀ ਹੈ।
ਲੜਕੀਆਂ ਨੂੰ ਪੰਜਾਬ ਪੁਲਿਸ, ਚੰਡੀਗੜ੍ਹ ਪੁਲਿਸ,ਬੀ.ਐਸ.ਐਫ, ਸੀ.ਆਰ.ਪੀ.ਐਫ, ਆਈ.ਟੀ.ਬੀ.ਪੀ., ਆਰਮੀ ਸਮੇਤ ਹੋਰ ਵੱਖ-ਵੱਖ ਫੋਰਸਿਜ਼ ਵਿੱਚ ਭਰਤੀ ਹੋਣ ਵਾਸਤੇ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਸ ਤਹਿਤ ਹੁਣ ਤੱਕ 604 ਵਿਦਿਆਰਥੀ ਭਰਤੀ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ 10 ਲੜਕੀਆਂ ਪੰਜਾਬ ਪੁਲਿਸ ਵਿੱਚ ਸਿੱਧੇ ਤੌਰ ਬਤੌਰ ਸਬ-ਇੰਸਪੈਕਟਰ ਭਰਤੀ ਹੋ ਚੁੱਕੀਆਂ ਹਨ ਅਤੇ ਸੈਸ਼ਨ 2023 ਵਿੱਚ 01 ਵਿਦਿਆਰਥੀ ਟੈਕਸੇਸ਼ਨ ਵਿਭਾਗ ਵਿੱਚ ਬਤੋਰ ਇੰਸਪੈਕਟਰ ਭਰਤੀ ਹੋ ਚੁੱਕਾ ਹੈ।
ਨਿਸ਼ਾਨ-ਏ-ਸਿੱਖੀ ਇਸਟੀਚਿਊਟ ਆਫ ਸਾਇੰਸ ਐਂਡ ਟ੍ਰੇਨਿਗ ਵੱਲੋਂ ਵਿਦਿਆਰਥੀਆਂ ਨੂੰ ਮੈਡੀਕਲ ਅਤੇ ਇੰਜੀਨੀਅਰਿੰਗ ਖੇਤਰ ਵਿੱਚ ਜਾਣ ਲਈ NEET, JEE/IIT, PMT,AIIMS ਦੇ ਇਮਤਿਹਾਨਾਂ ਦੀ ਤਿਆਰੀ ਦੇ ਨਾਲ-ਨਾਲ 11ਵੀਂ ਅਤੇ ਬਾਰ੍ਹਵੀਂ ਕਲਾਸ ਕਰਵਾਈ ਜਾਂਦੀ ਹੈ ਜਿਸ ਵਿੱਚ ਅਨੇਕਾਂ ਵਿਦਿਆਰਥੀ ਇਹਨਾਂ ਇਮਤਿਹਾਨਾਂ ਨੂੰ ਪਾਸ ਕਰਕੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ MBBS ਕਰ ਰਹੇ ਹਨ। ਇਸ ਕੋਰਸ ਵਿੱਚ ਦਾਖਲਾ ਲੈਣ ਲਈ 10ਵੀਂ ਪਾਸ ਹੋਣਾ ਲਾਜ਼ਮੀ ਹੈ।
To commemorate the birth anniversary of Guru Angad Dev Ji (2004) in an innovative way, the Kaar Sewa Khadur Sahib launched the environment conservation drive in 1999 and has been engrossed into various environmental projects till date.
Kaar Sewa Khadur Sahib has constantly been engrossed in realizing the spiritual realms into practical ones. It earnestly aims to maintain the balance of our mother nature and to provide a clean and green environment in future. In the coming years, the places decorated with enormous plants and trees will emerge as distinguished entities on the earth. These places will provide shelter to the birds and the living creatures, which will create an ideal state of meditation and spiritual enlightenment.
Nishan-E-Sikhi
Various Educational institutes running under Nisha-E-Sikhi Charitable Trust.
Baba Uttam Singh National Hockey Academy.
The Academy was started in 2006 with the aim of producing players of National and International standards through systematic coaching conducted by former Olympians and Professional Coaches. The academy has players in four teams of, under 19, 17, 15, and 14 years of age groups
©2025. All Rights Reserved. IT Department, Nishan-E-Sikhi
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੀ ਅਪਾਰ ਕਿਰਪਾ ਸਦਕਾ ਗੁ਼. ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਬਦ-ਵਿਚਾਰ ਪ੍ਰਤੀਯੋਗਤਾ ਵਿੱਚ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ, ਖਡੂਰ ਸਾਹਿਬ ਦੇ ਅੰਤਰਗਤ ਚੱਲ ਰਹੇ ਨਿਸ਼ਾਨ-ਏ-ਸਿੱਖੀ ਇੰਟਰਨੈਸ਼ਨਲ ਸਕੂਲ ਖਡੂਰ ਸਾਹਿਬ ਅਤੇ ਬਾਬਾ ਗੁਰਮੁਖ ਸਿੰਘ ਬਾਬਾ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਖਡੂਰ ਸਾਹਿਬ ਦੇ ਵਿਦਿਆਰਥੀਆਂ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ।